Author: Vijay Pathak | Last Updated: Sun 1 Sep 2024 12:10:55 PM
ਐਸਟ੍ਰੋਕੈਂਪ ਦੇ ਇਸ ਲੇਖ਼ 2025 ਉਪਨਯਨ ਮਹੂਰਤ ਦੇ ਮਾਧਿਅਮ ਤੋਂ ਅਸੀਂ ਤੁਹਾਨੂੰ ਸਾਲ 2025 ਵਿੱਚ ਉਪਨਯਨ ਸੰਸਕਾਰ ਦੀਆਂ ਸ਼ੁਭ ਤਿਥੀਆਂ ਅਤੇ ਮੁਹੂਰਤ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ। ਉਪਨਯਨ ਸੰਸਕਾਰ ਹਿੰਦੂ ਧਰਮ ਦੇ 16 ਸੰਸਕਾਰਾਂ ਵਿੱਚੋਂ ਦਸਵਾਂ ਸੰਸਕਾਰ ਹੈ, ਜਿਸ ਨੂੰ ਜਨੇਊ ਸੰਸਕਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਸਭ ਸੰਸਕਾਰਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਸਥਾਨ ਪ੍ਰਾਪਤ ਹੈ, ਕਿਓਂਕਿ ਸੰਸਕਾਰ ਕਰਨ ਤੋਂ ਬਾਅਦ ਹੀ ਬੱਚਾ ਧਾਰਮਿਕ ਕਾਰਜਾਂ ਵਿੱਚ ਹਿੱਸਾ ਲੈ ਸਕਦਾ ਹੈ। ਸਾਡਾ ਇਹ ਆਰਟੀਕਲ ਉਹਨਾਂ ਲੋਕਾਂ ਦੇ ਲਈ ਖਾਸ ਰੂਪ ਨਾਲ ਤਿਆਰ ਕੀਤਾ ਗਿਆ ਹੈ, ਜਿਹੜੇ ਆਓਣ ਵਾਲੇ ਸਾਲ 2025 ਵਿੱਚ ਆਪਣੀ ਸੰਤਾਨ ਦਾ ਉਪਨਯਨ ਸੰਸਕਾਰ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਲਈ ਸ਼ੁਭ ਮਹੂਰਤ ਦੀ ਭਾਲ਼ ਵਿੱਚ ਹਨ। ਇੱਥੇ ਤੁਹਾਨੂੰ ਸਾਲ 2025 ਵਿੱਚ ਉਪਨਯਨ ਮਹੂਰਤ ਦੀਆਂ ਸ਼ੁਭ ਤਿਥੀਆਂ ਦੀ ਜਾਣਕਾਰੀ ਪ੍ਰਾਪਤ ਹੋਵੇਗੀ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਇਸ ਆਰਟੀਕਲ ਦੀ ਸ਼ੁਰੂਆਤ ਕਰਦੇ ਹਾਂ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰ ਕੇ
Read in English: 2025 Upnayan Muhurat
ਸਾਲ 2025 ਵਿੱਚ ਉਪਨਯਨ ਸੰਸਕਾਰ ਦੇ ਲਈ ਮਹੂਰਤਾਂ ਦੀ ਪੂਰੀ ਸੂਚੀ
| ਤਿਥੀ | ਦਿਨ | ਮਹੂਰਤ | 
| 01 ਜਨਵਰੀ | ਬੁੱਧਵਾਰ | 07:45-10:22, 11:50-16:46 | 
| 02 ਜਨਵਰੀ | ਵੀਰਵਾਰ | 07:45-10:18, 11:46-16:42 | 
| 04 ਜਨਵਰੀ | ਸ਼ਨੀਵਾਰ | 07:46-11:38, 13:03-18:48 | 
| 08 ਜਨਵਰੀ | ਬੁੱਧਵਾਰ | 16:18-18:33 | 
| 11 ਜਨਵਰੀ | ਸ਼ਨੀਵਾਰ | 07:46-09:43 | 
| 15 ਜਨਵਰੀ | ਬੁੱਧਵਾਰ | 07:46-12:20, 13:55-18:05 | 
| 18 ਜਨਵਰੀ | ਸ਼ਨੀਵਾਰ | 09:16-13:43, 15:39-18:56 | 
| 19 ਜਨਵਰੀ | ਐਤਵਾਰ | 07:45-09:12 | 
| 30 ਜਨਵਰੀ | ਵੀਰਵਾਰ | 17:06-19:03 | 
| 31 ਜਨਵਰੀ | ਸ਼ੁੱਕਰਵਾਰ | 07:41-09:52, 11:17-17:02 | 
| ਤਿਥੀ | ਦਿਨ | ਮਹੂਰਤ | 
| 01 ਫਰਵਰੀ | ਸ਼ਨੀਵਾਰ | 07:40-09:48, 11:13-12:48 | 
| 02 ਫਰਵਰੀ | ਐਤਵਾਰ | 12:44-19:15 | 
| 07 ਫਰਵਰੀ | ਸ਼ੁੱਕਰਵਾਰ | 07:37-07:57, 09:24-14:20, 16:35-18:55 | 
| 08 ਫਰਵਰੀ | ਸ਼ਨੀਵਾਰ | 07:36-09:20 | 
| 09 ਫਰਵਰੀ | ਐਤਵਾਰ | 07:35-09:17, 10:41-16:27 | 
| 14 ਫਰਵਰੀ | ਸ਼ੁੱਕਰਵਾਰ | 07:31-11:57, 13:53-18:28 | 
| 17 ਫਰਵਰੀ | ਸੋਮਵਾਰ | 08:45-13:41, 15:55-18:16 | 
| ਤਿਥੀ | ਦਿਨ | ਮਹੂਰਤ | 
| 01 ਮਾਰਚ | ਸ਼ਨੀਵਾਰ | 07:17-09:23, 10:58-17:29 | 
| 02 ਮਾਰਚ | ਐਤਵਾਰ | 07:16-09:19, 10:54-17:25 | 
| 14 ਮਾਰਚ | ਸ਼ੁੱਕਰਵਾਰ | 14:17-18:55 | 
| 15 ਮਾਰਚ | ਸ਼ਨੀਵਾਰ | 07:03-11:59, 14:13-18:51 | 
| 16 ਮਾਰਚ | ਐਤਵਾਰ | 07:01-11:55, 14:09-18:47 | 
| 31 ਮਾਰਚ | ਸੋਮਵਾਰ | 07:25-09:00, 10:56-15:31 | 
| ਤਿਥੀ | ਦਿਨ | ਮਹੂਰਤ | 
| 02 ਅਪ੍ਰੈਲ | ਬੁੱਧਵਾਰ | 13:02-19:56 | 
| 07 ਅਪ੍ਰੈਲ | ਸੋਮਵਾਰ | 08:33-15:03, 17:20-18:48 | 
| 09 ਅਪ੍ਰੈਲ | ਬੁੱਧਵਾਰ | 12:35-17:13 | 
| 13 ਅਪ੍ਰੈਲ | ਐਤਵਾਰ | 07:02-12:19, 14:40-19:13 | 
| 14 ਅਪ੍ਰੈਲ | ਸੋਮਵਾਰ | 06:30-12:15, 14:36-19:09 | 
| 18 ਅਪ੍ਰੈਲ | ਸ਼ੁੱਕਰਵਾਰ | 09:45-16:37 | 
| 30 ਅਪ੍ਰੈਲ | ਐਤਵਾਰ | 07:02-08:58, 11:12-15:50 | 
| ਤਿਥੀ | ਦਿਨ | ਮਹੂਰਤ | 
| 01 ਮਈ | ਵੀਰਵਾਰ | 13:29-20:22 | 
| 02 ਮਈ | ਸ਼ੁੱਕਰਵਾਰ | 06:54-11:04 | 
| 07 ਮਈ | ਬੁੱਧਵਾਰ | 08:30-15:22, 17:39-18:46, | 
| 08 ਮਈ | ਵੀਰਵਾਰ | 13:01-17:35 | 
| 09 ਮਈ | ਸ਼ੁੱਕਰਵਾਰ | 06:27-08:22, 10:37-17:31 | 
| 14 ਮਈ | ਬੁੱਧਵਾਰ | 07:03-12:38 | 
| 17 ਮਈ | ਸ਼ਨੀਵਾਰ | 07:51-14:43, 16:59-18:09 | 
| 28 ਮਈ | ਬੁੱਧਵਾਰ | 09:22-18:36 | 
| 29 ਮਈ | ਵੀਰਵਾਰ | 07:04-09:18, 11:39-18:32 | 
| 31 ਮਈ | ਸ਼ਨੀਵਾਰ | 06:56-11:31, 13:48-18:24 | 
ਕੀ ਤੁਹਾਡੀ ਕੁੰਡਲੀ ਵਿੱਚ ਸ਼ੁਭ ਯੋਗ ਹੈ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ
हिंदी में पढ़े: 2025 उपनयन मुहूर्त
| ਤਿਥੀ | ਦਿਨ | ਮਹੂਰਤ | 
| 05 ਜੂਨ | ਵੀਰਵਾਰ | 08:51-15:45 | 
| 06 ਜੂਨ | ਸ਼ੁੱਕਰਵਾਰ | 08:47-15:41 | 
| 07 ਜੂਨ | ਸ਼ਨੀਵਾਰ | 06:28-08:43, 11:03-17:56 | 
| 08 ਜੂਨ | ਐਤਵਾਰ | 06:24-08:39 | 
| 12 ਜੂਨ | ਵੀਰਵਾਰ | 06:09-13:01, 15:17-19:55 | 
| 13 ਜੂਨ | ਸ਼ੁੱਕਰਵਾਰ | 06:05-12:57, 15:13-17:33 | 
| 15 ਜੂਨ | ਸੋਮਵਾਰ | 17:25-19:44 | 
| 16 ਜੂਨ | ਮੰਗਲਵਾਰ | 08:08-17:21 | 
| 26 ਜੂਨ | ਵੀਰਵਾਰ | 14:22-16:42 | 
| 27 ਜੂਨ | ਸ਼ੁੱਕਰਵਾਰ | 07:24-09:45, 12:02-18:56 | 
| 28 ਜੂਨ | ਸ਼ਨੀਵਾਰ | 07:20-09:41 | 
| 30 ਜੂਨ | ਸੋਮਵਾਰ | 09:33-11:50 | 
| ਤਿਥੀ | ਦਿਨ | ਮਹੂਰਤ | 
| 05 ਜੁਲਾਈ | ਸ਼ਨੀਵਾਰ | 09:13-16:06 | 
| 07 ਜੁਲਾਈ | ਸੋਮਵਾਰ | 06:45-09:05, 11:23-18:17 | 
| 11 ਜੁਲਾਈ | ਸ਼ੁੱਕਰਵਾਰ | 06:29-11:07, 15:43-20:05 | 
| 12 ਜੁਲਾਈ | ਸ਼ਨੀਵਾਰ | 07:06-13:19, 15:39-20:01 | 
| 26 ਜੁਲਾਈ | ਸ਼ਨੀਵਾਰ | 06:10-07:51, 10:08-17:02 | 
| 27 ਜੁਲਾਈ | ਐਤਵਾਰ | 16:58-19:02 | 
| ਤਿਥੀ | ਦਿਨ | ਮਹੂਰਤ | 
| 03 ਅਗਸਤ | ਐਤਵਾਰ | 11:53-16:31 | 
| 04 ਅਗਸਤ | ਸੋਮਵਾਰ | 09:33-11:49 | 
| 06 ਅਗਸਤ | ਬੁੱਧਵਾਰ | 07:07-09:25, 11:41-16:19 | 
| 09 ਅਗਸਤ | ਸ਼ਨੀਵਾਰ | 16:07-18:11 | 
| 10 ਅਗਸਤ | ਐਤਵਾਰ | 06:52-13:45, 16:03-18:07 | 
| 11 ਅਗਸਤ | ਸੋਮਵਾਰ | 06:48-11:21 | 
| 13 ਅਗਸਤ | ਬੁੱਧਵਾਰ | 08:57-15:52, 17:56-19:38 | 
| 24 ਅਗਸਤ | ਐਤਵਾਰ | 12:50-17:12 | 
| 25 ਅਗਸਤ | ਸੋਮਵਾਰ | 06:26-08:10, 12:46-18:51 | 
| 27 ਅਗਸਤ | ਬੁੱਧਵਾਰ | 17:00-18:43 | 
| 28 ਅਗਸਤ | ਵੀਰਵਾਰ | 06:28-12:34, 14:53-18:27 | 
| ਤਿਥੀ | ਦਿਨ | ਮਹੂਰਤ | 
| 03 ਸਤੰਬਰ | ਬੁੱਧਵਾਰ | 09:51-16:33 | 
| 04 ਸਤੰਬਰ | ਵੀਰਵਾਰ | 07:31-09:47, 12:06-18:11 | 
| 24 ਸਤੰਬਰ | ਬੁੱਧਵਾਰ | 06:41-10:48, 13:06-18:20 | 
| 27 ਸਤੰਬਰ | ਸ਼ਨੀਵਾਰ | 07:36-12:55 | 
| ਤਿਥੀ | ਦਿਨ | ਮਹੂਰਤ | 
| 02 ਅਕਤੂਬਰ | ਵੀਰਵਾਰ | 07:42-07:57, 10:16-16:21, 17:49-19:14 | 
| 04 ਅਕਤੂਬਰ | ਸ਼ਨੀਵਾਰ | 06:47-10:09, 12:27-17:41 | 
| 08 ਅਕਤੂਬਰ | ਬੁੱਧਵਾਰ | 07:33-14:15, 15:58-18:50 | 
| 11 ਅਕਤੂਬਰ | ਸ਼ਨੀਵਾਰ | 09:41-15:46, 17:13-18:38 | 
| 24 ਅਕਤੂਬਰ | ਸ਼ੁੱਕਰਵਾਰ | 07:10-11:08, 13:12-17:47 | 
| 26 ਅਕਤੂਬਰ | ਐਤਵਾਰ | 14:47-19:14 | 
| 31 ਅਕਤੂਬਰ | ਸ਼ੁੱਕਰਵਾਰ | 10:41-15:55, 17:20-18:55 | 
| ਤਿਥੀ | ਦਿਨ | ਮਹੂਰਤ | 
| 01 ਨਵੰਬਰ | ਸ਼ਨੀਵਾਰ | 07:04-08:18, 10:37-15:51, 17:16-18:50 | 
| 02 ਨਵੰਬਰ | ਐਤਵਾਰ | 10:33-17:12 | 
| 07 ਨਵੰਬਰ | ਸ਼ੁੱਕਰਵਾਰ | 07:55-12:17 | 
| 09 ਨਵੰਬਰ | ਐਤਵਾਰ | 07:10-07:47, 10:06-15:19, 16:44-18:19 | 
| 23 ਨਵੰਬਰ | ਐਤਵਾਰ | 07:21-11:14, 12:57-17:24 | 
| 30 ਨਵੰਬਰ | ਐਤਵਾਰ | 07:42-08:43, 10:47-15:22, 16:57-18:52 | 
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
| ਤਿਥੀ | ਦਿਨ | ਮਹੂਰਤ | 
| 01 ਦਸੰਬਰ | ਸੋਮਵਾਰ | 07:28-08:39 | 
| 05 ਦਸੰਬਰ | ਸ਼ੁੱਕਰਵਾਰ | 07:31-12:10, 13:37-18:33 | 
| 06 ਦਸੰਬਰ | ਸ਼ਨੀਵਾਰ | 08:19-13:33, 14:58-18:29 | 
| 21 ਦਸੰਬਰ | ਐਤਵਾਰ | 11:07-15:34, 17:30-19:44 | 
| 22 ਦਸੰਬਰ | ਸੋਮਵਾਰ | 07:41-09:20, 12:30-17:26 | 
| 24 ਦਸੰਬਰ | ਵੀਰਵਾਰ | 13:47-17:18 | 
| 25 ਦਸੰਬਰ | ਸ਼ੁੱਕਰਵਾਰ | 07:43-12:18, 13:43-15:19 | 
| 29 ਦਸੰਬਰ | ਬੁੱਧਵਾਰ | 12:03-15:03, 16:58-19:13 | 
ਉਪਨਯਨ ਸੰਸਕਾਰ ਇੱਕ ਅਜਿਹਾ ਸੰਸਕਾਰ ਹੈ, ਜਿਸ ਦੇ ਅੰਤਰਗਤ ਬੱਚੇ ਨੂੰ ਜਨੇਊ ਧਾਰਣ ਕਰਵਾਇਆ ਜਾਂਦਾ ਹੈ। ਇਹ ਸੰਸਕਾਰ ਯਗੋਪਵੀਤ ਜਾਂ ਜਨੇਊ ਸੰਸਕਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਪਨਯਨ ਦੇ ਅਰਥ ਬਾਰੇ ਗੱਲ ਕਰੀਏ ਤਾਂ ਇੱਥੇ ਉਪ ਦਾ ਅਰਥ ਪਾਣਸ ਅਤੇ ਨਯਨ ਯਾਨੀ ਕਿ ਲੈ ਜਾਣਾ, ਅਰਥਾਤ ਗੁਰੂ ਦੇ ਕੋਲ ਲੈ ਜਾਣਾ ਹੁੰਦਾ ਹੈ। ਇਹ ਪਰੰਪਰਾ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ ਅਤੇ ਇਸ ਦਾ ਪਾਲਣ ਵਰਤਮਾਨ ਸਮੇਂ ਵਿੱਚ ਵੀ ਕੀਤਾ ਜਾਂਦਾ ਹੈ। ਜਨੇਊ ਵਿੱਚ ਤਿੰਨ ਸੂਤਰ ਹੁੰਦੇ ਹਨ ਅਤੇ ਇਹ ਤਿੰਨੇ ਸੂਤਰ ਤ੍ਰਿਦੇਵ ਯਾਨੀ ਕਿ ਬ੍ਰਹਮਾ, ਵਿਸ਼ਣੂੰ ਅਤੇ ਮਹੇਸ਼ ਦੇ ਪ੍ਰਤੀਕ ਮੰਨੇ ਗਏ ਹਨ। ਇਸ ਲੇਖ਼ 2025 ਉਪਨਯਨ ਮਹੂਰਤ ਦੇ ਅਨੁਸਾਰ, ਇਸ ਸੰਸਕਾਰ ਨੂੰ ਵਿਧੀ-ਵਿਧਾਨ ਪੂਰਵਕ ਕਰਨ ਨਾਲ ਬੱਚੇ ਨੂੰ ਊਰਜਾ, ਤੇਜ ਅਤੇ ਬਲ ਪ੍ਰਾਪਤ ਹੁੰਦਾ ਹੈ। ਨਾਲ ਹੀ ਬਾਲਕ ਵਿੱਚ ਅਧਿਆਤਮਿਕਤਾ ਦੀ ਭਾਵਨਾ ਜਾਗ੍ਰਿਤ ਹੁੰਦੀ ਹੈ।
ਧਰਮ ਸ਼ਾਸਤਰਾਂ ਵਿੱਚ ਉਪਨਯਨ ਸੰਸਕਾਰ ਨਾਲ ਜੁੜੇ ਕੁਝ ਨਿਯਮਾਂ ਦਾ ਵੀ ਵਰਣਨ ਕੀਤਾ ਗਿਆ ਹੈ, ਜਿਨਾਂ ਨੂੰ ਇਸ ਸੰਸਕਾਰ ਨੂੰ ਕਰਦੇ ਸਮੇਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਆਓ ਇਹਨਾਂ ਨਿਯਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ:
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਜਨੇਊ ਦਾ ਮਹੂਰਤ 2025 ਵਿੱਚ ਕਦੋਂ ਹੈ?
ਸਾਲ 2025 ਵਿੱਚ ਜਨੇਊ ਸੰਸਕਾਰ ਦੇ ਲਈ ਹਰ ਮਹੀਨੇ ਵਿੱਚ ਸ਼ੁਭ ਮਹੂਰਤ ਹੈ।
2. ਦਸੰਬਰ 2025 ਵਿੱਚ ਉਪਨਯਨ ਸੰਸਕਾਰ ਦੇ ਲਈ ਤਰੀਕ ਕਿਹੜੀ ਹੈ?
ਇਸ ਲੇਖ਼ 2025 ਉਪਨਯਨ ਮਹੂਰਤ ਦੇ ਅਨੁਸਾਰ, ਦਸੰਬਰ 2025 ਵਿੱਚ 01, 05, 06, 21, 22, 24, 25 ਅਤੇ 29 ਆਦਿ ਤਰੀਕਾਂ ਉਪਨਯਨ ਸੰਸਕਾਰ ਦੇ ਲਈ ਉਪਲਬਧ ਹਨ।
3. ਕੀ ਨਹਾਉਂਦੇ ਸਮੇਂ ਜਨੇਊ ਉਤਾਰ ਦੇਣਾ ਚਾਹੀਦਾ ਹੈ?
ਨਹੀਂ, ਜਨੇਊ ਨੂੰ ਨਹਾਉਂਦੇ ਸਮੇਂ ਵੀ ਪਹਿਨ ਕੇ ਰੱਖਣਾ ਚਾਹੀਦਾ ਹੈ। ਇਸ ਨੂੰ ਕੇਵਲ ਖਾਸ ਹਾਲਾਤਾਂ ਵਿੱਚ ਹੀ ਉਤਾਰਿਆ ਜਾਂਦਾ ਹੈ।
4. ਕੀ ਮਾਰਚ 2025 ਵਿੱਚ ਉਪਨਯਨ ਸੰਸਕਾਰ ਦੇ ਲਈ ਸ਼ੁਭ ਮਹੂਰਤ ਹਨ?
ਸਾਲ 2025 ਵਿੱਚ ਉਪਨਯਨ ਸੰਸਕਾਰ ਦੇ ਲਈ 6 ਮਹੂਰਤ ਉਪਲਬਧ ਹਨ।